Mere Warga lyrics
Mere Warga lyrics

Mere Warga song lyrics in Punjabi Language

Posted on

ਧੁਪਾਂ  ਵਿਚ  ਖੜ੍ਹਿਆ  ਨਾ  ਕਰ  ਨੀ 

ਹੋਜੂ  ਕਲਾ  ਰੰਗ  ਮੇਰੇ  ਵਰਗਾ 

ਮੇਰੀ  ਲਾਟਰੀ  ਐ  ਤੈਨੂੰ  ਪੰਗਾ  ਪੈ  ਜਾਣਾ  ਐ 

ਪੱਲੇ  ਪੈਜੂ  ਕੋਈ  ਮਲੰਗ  ਮੇਰੇ  ਵਰਗਾ  

ਰੋਯਾ  ਕਰੇਂਗੀ  ਤੂੰ  ਫੇਰ  ਆਟਾ  ਗੁੰਨ  ਦੀ 

ਫੋਲੇਂਗੀ  ਕਿਤਾਬ  ਨਾਲੇ  ਪਾਪ  ਪੁੰਨ  ਦੀ 

ਸੋਚੇਂਗੀ  ਜੇ  ਹੁਸਨ  ਨੂੰ  ਸਾਂਭ  ਰੱਖ  ਦੀ 

ਕਾਹਨੂੰ  “ਕਾਕੇ”  ਵਾਸਤੇ  ਮਈ  ਦਾਣੇ  ਪੁੰਨ  ਦੀ 

ਥੱਕੀ  ਹਰੀ  ਫੇਰ  ਜਦ  ਸੌਂਣ  ਲੱਗੇਂਗੀ 

ਜ਼ੁਲਫ਼ਾਂ  ਨੂੰ  ਚਾਹੁਣ  ਗਿਆ  ਉਂਗਲਾਂ  

ਰੋਏਂਗੀ  ਕੇ  ਦੱਸ  ਖੁਸ਼  ਹੋਏਂਗੀ 

ਜਦੋ  ਕਰੂਗਾ  ਕੋਈ   ਤੰਗ  ਮੇਰੇ  ਵਰਗਾ 

ਧੁਪਾਂ  ਵਿਚ  ਖੜ੍ਹਿਆ  ਨਾ  ਕਰ  ਨੀ 

ਹੋਜੂ  ਕਲਾ  ਰੰਗ  ਮੇਰੇ  ਵਰਗਾ 

ਮੇਰੀ  ਲਾਟਰੀ  ਐ  ਤੈਨੂੰ  ਪੰਗਾ  ਪੈ  ਜਾਣਾ  ਐ 

ਪੱਲੇ  ਪੈਜੂ  ਕੋਈ  ਮਲੰਗ  ਮੇਰੇ  ਵਰਗਾ  

ਤੇਰੇ  ਨਾਲ  ਦੀਆਂ  ਰੱਖ  ਦੀਆਂ  ਮੁੱਹ  ਧੱਕ  ਕੇ 

ਮੱਲੋ -ਜੋੜੀ  ਰੱਖਣਾ  ਪੈਂਦਾ  ਐ  ਪਰਦਾ 

ਲੰਗ  ਦੀਆਂ  ਗੱਡੀਆਂ  ਦੀ  ਧੂੜ  ਉੱਡ  ਦੀ 

ਦੇਹਸ਼ਤ  ਗਾਰਡ  ਬਣ  ਗਯਾ  ਗਰਦਾ 

ਤੈਨੂੰ  ਕਾਹਤੋਂ  ਕੋਈ  ਪ੍ਰਵਾਹ  ਨੀ  

ਰੱਖ  ਦੀ  ਐ  ਚੇਹਰਾ  ਬੇਨਕਾਬ  ਕਰਕੇ 

ਤੈਨੂੰ  ਦੇਖ  ਆਸ਼ਿਕ਼  ਲਗਾਮ  ਖਿੱਚਦੇ 

ਲੰਗਦੇ  ਨੇ  ਅੜ੍ਹਬ  ਅੜ੍ਹਬ  ਕਰਕੇ 

ਕੋਈ  ਅਦਾ  ਨਾਲ  ਤੱਕਦਾ  ਅਮੀਰ  ਠੱਗ  ਲਈਂ 

ਰਾਂਝੇ  ਚੌਧਰੀ  ਟੋਹ  ਢੂਢ  ਖੀਰ  ਠੱਗ  ਲਈਂ 

ਵਾਰਿਸ  ਟੋਹ  “ਭਾਗਭਰੀ” “ਹੀਰ” ਠੱਗ  ਲਈਂ 

ਨੀ  ਕਾਹਨੂੰ  ਲੁੱਟਦੀ  ਐ  ਨੰਗ  ਮੇਰੇ  ਵਰਗਾ 

ਧੁਪਾਂ  ਵਿਚ  ਖੜ੍ਹਿਆ ਨਾ  ਕਰ  ਨੀ 

ਜਾਣ  ਜਾਣ  ਰਾਖੇ  ਮੱਥੇ  ਤੇ  ਤਿਉੜੀਆਂ 

ਕਦੇ  ਕਦੇ  ਨਜ਼ਰਾਂ  ਮਿਲਾਕੇ  ਹੱਸਦੀ 

ਤੈਨੂੰ  ਦੇਖੀਏ  ਤਾ  ਤੂੰ  ਅਇਯਾਸ਼  ਕਹਿਣੀ  ਐ 

ਨਾ  ਦੇਖੀਏ  ਤਾ  ਹੰਕਾਰ  ਦੱਸਦੀ 

ਸੂਰਮਾ  ਐ  ਆਖ  ਚ  ਸ਼ਰਾਰਤ  ਵੀ  ਹੈ 

ਮੱਥੇ  ਤੇ  ਤੇਉਦੀ  ਕਿਊ  ਬੁਝਾਰਤ  ਵੀ  ਹੈ 

ਮੈਨੂੰ  ਸਿਧਿ  ਗੱਲ  ਵੀ  ਸਮਝ  ਆਉਂਦੀ  ਨੀ 

ਤੈਨੂੰ  ਪੁੱਠੇ  ਕੰਮਾਂ  ਦੀ  ਮੁਹਾਰਤ  ਵੀ  ਹੈ 

ਲੱਗਦੇ  ਅੰਦਾਜ਼ੇ  ਕਈਂ  ਅੰਦਾਜ਼  ਚ੍ਹਾ ਰਿਹੈ 

ਸੂਰਜ  ਵੀ  ਤੇਰੇ  ਨਾਲ  ਲਿਹਾਜ  ਪਾ  ਰਿਹੈ 

ਕਾਕਾ  ਕਾਲੇ  ਰੰਗ  ਤੇ  ਵਿਆਜ  ਖਾ  ਰਿਹੈ 

ਤੈਨੂੰ  ਲੱਭਣਾ  ਨੀ  ਢੰਗ  ਮੇਰੇ  ਵਰਗਾ 

ਧੁਪਾਂ  ਵਿਚ  ਖੜ੍ਹਿਆ  ਨਾ  ਕਰ  ਨੀ 

ਹੋਜੂ  ਕਲਾ  ਰੰਗ  ਮੇਰੇ  ਵਰਗਾ 

ਮੇਰੀ  ਲਾਟਰੀ  ਐ  ਤੈਨੂੰ  ਪੰਗਾ  ਪੈ  ਜਾਣਾ  ਐ 

ਪੱਲੇ  ਪੈਜੂ  ਕੋਈ  ਮਲੰਗ  ਮੇਰੇ  ਵਰਗਾ  

Listen to this song on youtube from here  https://youtu.be/e-TuBq5QTO0

Mere Warga song lyrics in Punjabi Language

Mere Warga Lyrics by Kaka is brand new Punjabi song sung by Kaka and this latest song is featuring Akanksha Puri. Mere Warga song lyrics are also penned down by Kaka while music is given by SukhE Muzical Doctorz and video has been directed by Satnam Singh.

Mere Warga Song Details:

Mere Warga song lyrics in Punjabi Language

Song: Mere Warga
Singer: Kaka
Lyrics: Kaka
Music: Sukh-E
Starring: Kaka, Akanksha Puri
Label: Times Music

Read also other song lyrics

Lala Bheemla Lyrics – Bheemla Nayak

Two Two Two song lyrics in English by lyricsbucks

Bullet song lyrics in English by lyricsbucks

Want Want Maggie Rogers lyrics by Lyricsbucks

Halamithi habibo Song lyrics in English

Baby song lyrics by Lyricsbucks

Green green grass lyrics by Lyricsbucks

Hold my Hand song lyrics

Potion Lyrics – Calvin Harris & Dua Lipa

10 Lean on Song Lyrics by Lyricsbucks

Leave a Reply

Your email address will not be published. Required fields are marked *